ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 
ਭਵਿਖਬਾਣੀ ਭਾਗ 397 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

"ਪ੍ਰਮਾਤਮਾ ਹੁਣ ਸੰਸਾਰ ਨੂੰ ਬਦਲ ਰਿਹਾ ਹੈ। ਪ੍ਰਮਾਤਮਾ ਸੰਸਾਰ ਭਰ ਵਿੱਚ ਧਰਮ ਪਰਿਵਰਤਨ ਚਾਹੁੰਦਾ ਹੈ। ਪ੍ਰਮਾਤਮਾ ਹਰ ਵਿਅਕਤੀ ਨੂੰ ਉਹ ਵਿਅਕਤੀ ਬਣਨ ਲਈ ਜਗਾਉਣ ਜਾ ਰਿਹਾ ਹੈ ਜਿਸ ਲਈ ਉਸਨੂੰ ਬਣਾਇਆ ਗਿਆ ਸੀ। ਜਿਹੜੇ ਲੋਕ ਪ੍ਰਮਾਤਮਾ ਦੀ ਇੱਛਾ ਨੂੰ ਸਵੀਕਾਰ ਕਰਦੇ ਹਨ, ਉਹ ਵਧਣ-ਫੁੱਲਣਗੇ, ਅਤੇ ਜੋ ਪ੍ਰਮਾਤਮਾ ਦੇ ਪਿਆਰ ਤੋਂ ਇਨਕਾਰ ਕਰਦੇ ਹਨ, ਉਹ ਨਾਸ਼ ਹੋ ਜਾਣਗੇ।"

"ਮੈਂ ਚਾਹੁੰਦਾ ਹਾਂ ਕਿ ਤੁਸੀਂ ਸਿੱਖੋ ਕਿ ਇਸਦਾ ਕੀ ਅਰਥ ਹੈ ਆਪਣੇ ਸਵਰਗੀ ਪਿਤਾ ਉੱਤੇ ਪੂਰੀ ਤਰ੍ਹਾਂ ਭਰੋਸਾ ਕਰਨਾ, ਨਾਲ ਹੀ ਆਪਣੇ ਆਲੇ ਦੁਆਲੇ ਦੇ ਲੋਕਾਂ, ਅਤੇ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ।"

ਆਪਣੇ ਬਾਰਾਂ ਪੈਰੋਕਾਰਾਂ ਨੂੰ ਦਿੱਤੇ ਇੱਕ ਪ੍ਰਵਚਨ ਵਿੱਚ, ਪ੍ਰਭੂ ਯਿਸੂ ਮਸੀਹ (ਸ਼ਾਕਾਹਾਰੀ) ਨੇ ਇੱਕ ਅਜਿਹੇ ਸਮੇਂ ਦੀ ਭਵਿੱਖਬਾਣੀ ਕੀਤੀ ਸੀ ਜਦੋਂ ਉਨ੍ਹਾਂ ਦੀਆਂ ਸੱਚੀਆਂ ਸਿੱਖਿਆਵਾਂ ਉਨ੍ਹਾਂ ਦੀ ਵਾਪਸੀ ਤੋਂ ਪਹਿਲਾਂ, ਵੱਡੇ ਪੱਧਰ 'ਤੇ ਗੁਆਚ ਜਾਣਗੀਆਂ, ਪਵਿੱਤਰ ਬਾਰ੍ਹਾਂ ਦੀ ਇੰਜੀਲ ਦੇ ਅਨੁਸਾਰ।

"ਪਰ ਤੁਹਾਡੇ ਬਾਅਦ, ਪਤਿਤ-ਮਨ ਵਾਲੇ ਲੋਕ ਉੱਠਣਗੇ, ਜੋ ਅਗਿਆਨਤਾ ਜਾਂ ਚਲਾਕੀ ਨਾਲ, ਬਹੁਤ ਸਾਰੀਆਂ ਗੱਲਾਂ ਨੂੰ ਦਬਾ ਦੇਣਗੇ ਜੋ ਮੈਂ ਤੁਹਾਨੂੰ ਦੱਸੀਆਂ ਹਨ, ਅਤੇ ਮੈਨੂੰ ਉਹ ਗੱਲਾਂ ਦੱਸਣਗੇ ਜੋ ਮੈਂ ਕਦੇ ਨਹੀਂ ਸਿਖਾਈਆਂ, ਚੰਗੀ ਕਣਕ ਵਿੱਚ ਜੋ ਮੈਂ ਤੁਹਾਨੂੰ ਸੰਸਾਰ ਵਿੱਚ ਬੀਜਣ ਲਈ ਦਿੱਤੀ ਹੈ, ਜੰਗਲੀ ਬੂਟੀ ਬੀਜਣਗੇ।

ਫਿਰ ਪ੍ਰਮਾਤਮਾ ਦੀ ਸੱਚਾਈ ਪਾਪੀਆਂ ਦੇ ਵਿਰੋਧ ਨੂੰ ਸਹਿਣ ਕਰੇਗੀ, ਕਿਉਂਕਿ ਇਹ ਇਸ ਤਰ੍ਹਾਂ ਸੀ, ਅਤੇ ਇਹ ਇਸ ਤਰ੍ਹਾਂ ਹੋਵੇਗਾ। ਪਰ ਉਹ ਸਮਾਂ ਆ ਰਿਹਾ ਹੈ ਜਦੋਂ ਉਹ ਗੱਲਾਂ ਜੋ ਉਨ੍ਹਾਂ ਨੇ ਲੁਕਾਈਆਂ ਸਨ ਪ੍ਰਗਟ ਕੀਤੀਆਂ ਜਾਣਗੀਆਂ ਅਤੇ ਪ੍ਰਗਟ ਕੀਤੀਆਂ ਜਾਣਗੀਆਂ, ਅਤੇ ਸੱਚ ਉਨ੍ਹਾਂ ਨੂੰ ਆਜ਼ਾਦ ਕਰੇਗਾ ਜੋ ਕੈਦ ਵਿੱਚ ਸਨ।"

ਅੱਜ-ਕੱਲ੍ਹ ਜਿਨ੍ਹਾਂ ਸਿੱਖਿਆਵਾਂ ਨੂੰ ਵਿਆਪਕ ਤੌਰ 'ਤੇ ਜਾਣਿਆ ਅਤੇ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ, ਉਨ੍ਹਾਂ ਵਿੱਚ ਉਹ ਕਾਨੂੰਨ ਵੀ ਸ਼ਾਮਲ ਹਨ ਜੋ ਯਿਸੂ ਨੇ ਪ੍ਰਮਾਤਮਾ ਦੀਆਂ ਸਾਰੀਆਂ ਰਚਨਾਵਾਂ ਲਈ ਦਇਆ 'ਤੇ ਕੇਂਦ੍ਰਿਤ ਕੀਤੇ ਸਨ।

"ਤੁਹਾਨੂੰ ਆਪਣੀ ਖੁਸ਼ੀ ਲਈ, ਨਾ ਹੀ ਆਪਣੇ ਫਾਇਦੇ ਲਈ ਕਿਸੇ ਵੀ ਜੀਵ ਦੀ ਜਾਨ ਨਹੀਂ ਲੈਣੀ ਚਾਹੀਦੀ, ਨਾ ਹੀ ਉਸਨੂੰ ਤਸੀਹੇ ਦੇਣੇ ਚਾਹੀਦੇ ਹਨ।"

"ਤੁਹਾਨੂੰ ਮਾਸ ਨਹੀਂ ਖਾਣਾ ਚਾਹੀਦਾ, ਨਾ ਹੀ ਕਿਸੇ ਵੀ ਕਤਲ-ਕੀਤੇ ਜਾਨਵਰ ਦਾ ਲਹੂ ਪੀਣਾ, ਅਤੇ ਨਾ ਹੀ ਕੋਈ ਅਜਿਹੀ ਚੀਜ਼ ਲੈਣੀ ਜੋ ਤੁਹਾਡੀ ਸਿਹਤ ਜਾਂ ਇੰਦਰੀਆਂ ਨੂੰ ਵਿਗਾੜਦੀ ਹੈ।"

"ਤੁਸੀਂ ਕਮਜ਼ੋਰਾਂ, ਦੱਬੇ-ਕੁਚਲੇ ਲੋਕਾਂ ਅਤੇ ਅਨਿਆਂ-ਸਹਿਣ ਵਾਲੇ ਸਾਰੇ ਪ੍ਰਾਣੀਆਂ ਦੀ ਕਦਰ ਕਰੋਗੇ ਅਤੇ ਉਨ੍ਹਾਂ ਦੀ ਰੱਖਿਆ ਕਰੋਗੇ।"

ਪਵਿੱਤਰ ਬਾਈਬਲ ਦੇ ਹਵਾਲੇ ਇਹ ਵੀ ਦੱਸਦੇ ਹਨ ਕਿ ਦੂਜੇ ਆਗਮਨ ਦੇ ਸਮੇਂ ਦੇ ਆਸ-ਪਾਸ, ਮਨੁੱਖਤਾ ਨੀਵੇਂ ਨੈਤਿਕ ਮਿਆਰਾਂ 'ਤੇ ਡੁੱਬ ਜਾਵੇਗੀ, ਅਤੇ ਬਹੁਤ ਸਾਰੇ ਸ਼ੈਤਾਨੀ ਪ੍ਰਭਾਵ ਹੇਠ ਹੋਣਗੇ।

"ਇਹ ਵੀ ਜਾਣ ਲੈ, ਕਿ ਅੰਤ ਦੇ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂਕਿ ਮਨੁੱਖ ਆਪ ਸੁਆਰਥੀ, ਲੋਭੀ, ਸ਼ੇਖੀਬਾਜ਼, ਹੰਕਾਰੀ, ਨਿੰਦਿਆ-ਕਰਨ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਸ਼ਾਂਤੀ-ਤੋੜਨ ਵਾਲੇ, ਝੂਠੇ ਦੋਸ਼-ਲਾਉਣ ਵਾਲੇ, ਅਸੰਜਮੀ, ਕਰੜੇ, ਚੰਗੇ ਲੋਕਾਂ ਨੂੰ ਨਫਰਤ ਕਰਨ ਵਾਲੇ, ਗੱਦਾਰ, ਕਾਹਲੇ, ਘਮੰਡੀ, ਪ੍ਰਮਾਤਮਾ ਦੇ ਨਹੀਂ ਸਗੋਂ ਭੋਗ-ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਇੱਕ ਰੂਪ ਧਾਰਨ ਕਰਨ ਵਾਲੇ, ਪਰ ਉਸਦੀ ਸ਼ਕਤੀ ਤੋਂ ਇਨਕਾਰੀ ਹੋਣ ਵਾਲੇ: ਅਜਿਹੇ ਲੋਕਾਂ ਤੋਂ ਦੂਰ ਰਹੋ।"

ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਅੰਤ ਸਮੇਂ ਵਿੱਚ, ਸ਼ੈਤਾਨੀ ਤਾਕਤਾਂ ਸਵਰਗੀ ਤਾਕਤਾਂ ਦੇ ਵਿਰੁੱਧ ਮਨੁੱਖੀ ਆਤਮਾਵਾਂ ਲਈ ਇੱਕ ਅਧਿਆਤਮਿਕ ਲੜਾਈ ਵਿੱਚ ਸ਼ਾਮਲ ਹੋਣਗੀਆਂ।

"ਕਿਉਂਕਿ ਉਹ ਸ਼ੈਤਾਨੀ ਆਤਮਾਵਾਂ ਹਨ ਜੋ ਨਿਸ਼ਾਨੀਆਂ ਦਿਖਾਉਂਦੀਆਂ ਹਨ, ਅਤੇ ਉਹ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾਂਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਮਹਾਨ ਦਿਨ ਦੀ ਲੜਾਈ ਲਈ ਇਕੱਠਾ ਕਰ ਸਕਣ।"

ਸਾਡੇ ਸਮੇਂ ਵਿੱਚ ਰਹਿਣ ਵਾਲੇ ਕੁਝ ਲੋਕ ਵੀ ਰੌਸ਼ਨੀ ਅਤੇ ਹਨੇਰੇ ਵਿਚਕਾਰ ਇਸ ਤੀਬਰ ਲੜਾਈ ਨੂੰ ਦੇਖ ਸਕਦੇ ਹਨ। ਮੌਤ ਦੇ ਨੇੜੇ ਦੇ ਅਨੁਭਵ ਵਿੱਚ, ਸੰਯੁਕਤ ਰਾਜ ਅਮਰੀਕਾ ਦੇ ਮਾਈਕਲ ਰੇਅਸ ਨੇ ਇਸ ਸਮੇਂ ਹੋ-ਰਹੀ ਲੜਾਈ ਨੂੰ ਦੇਖਿਆ।

ਇਸ ਲਈ ਜਿਵੇਂ-ਜਿਵੇਂ ਮੈਂ ਵਾਪਸ ਆ ਰਿਹਾ ਹਾਂ, ਮੈਂ ਧਰਤੀ ਦੀ ਸਤ੍ਹਾ ਦੇਖ ਸਕਦਾ ਹਾਂ, ਅਤੇ ਮੈਂ ਇਹਨਾਂ ਸਾਰੇ ਵੱਖ-ਵੱਖ ਮਾਪਾਂ ਨੂੰ ਦੇਖ ਸਕਦਾ ਹਾਂ। ਅਤੇ ਮੈਂ ਦੇਖ ਸਕਦਾ ਸੀ ਕਿ ਸਾਡੇ ਆਲੇ-ਦੁਆਲੇ ਪ੍ਰਕਾਸ਼ ਦੇ ਜੀਵ ਹਨ ਅਤੇ ਹਨੇਰੇ ਦੇ ਜੀਵ ਵੀ ਹਨ ਜੋ ਇੱਕ ਦੂਜੇ ਨਾਲ ਲੜ ਰਹੇ ਹਨ। ਸਾਡੇ ਆਲੇ-ਦੁਆਲੇ ਹਰ ਵੇਲੇ। ਅਤੇ ਉਥੇ ਇੱਕ ਸ਼ਾਬਦਿਕ ਲੜਾਈ ਹੈ, ਇੱਕ ਸ਼ਾਬਦਿਕ ਜੰਗ ਜੋ ਇਸ ਸਮੇਂ ਮਨੁੱਖਤਾ ਲਈ ਚੱਲ ਰਹੀ ਹੈ। ਅਤੇ ਮੇਰਾ ਮਤਲਬ ਹੈ ਕਿ ਸ਼ਬਦ ਦੇ ਹਰ ਅਰਥ ਵਿੱਚ। ਇਸ ਗ੍ਰਹਿ ਦੀ ਸਤ੍ਹਾ 'ਤੇ ਇਸ ਸਮੇਂ ਰੌਸ਼ਨੀ ਅਤੇ ਹਨੇਰੇ ਵਿਚਕਾਰ ਇੱਕ ਲੜਾਈ ਚੱਲ ਰਹੀ ਹੈ।

ਲੋਕਾਂ ਨੂੰ ਪ੍ਰਮਾਤਮਾ ਤੋਂ ਦੂਰ ਕਰਨ ਲਈ ਹਨੇਰੀ ਸ਼ਕਤੀ ਕਿਵੇਂ ਕੰਮ ਕਰ ਰਹੀ ਹੈ? ਆਓ ਇੱਕ ਪਲ ਲਈ ਆਲੇ-ਦੁਆਲੇ ਝਾਤੀ ਮਾਰੀਏ ਅਤੇ ਉਸ ਜਾਣਕਾਰੀ, ਚਿੱਤਰਾਂ, ਸ਼ਬਦਾਂ ਅਤੇ ਸੰਗੀਤ ਨੂੰ ਵੇਖੀਏ ਜੋ ਸਾਡੀਆਂ ਇੰਦਰੀਆਂ 'ਤੇ ਬੰਬਾਰੀ ਕਰ ਰਹੇ ਹਨ। ਆਦਿ...

ਅਸੀਂ ਜਾਨਵਰ-ਲੋਕਾਂ ਦੇ ਮਾਸ ਖਾਣ ਦੇ ਲਗਾਤਾਰ ਇਸ਼ਤਿਹਾਰ ਦੇਖਦੇ ਹਾਂ, ਜੋ ਕਿ ਪ੍ਰਮਾਤਮਾ ਦੇ "ਤੁਹਾਨੂੰ ਮਾਰਨਾ ਨਹੀਂ ਚਾਹੀਦਾ" ਦੇ ਹੁਕਮ ਦੇ ਵਿਰੁੱਧ ਹਨ।

ਅਸੀਂ ਸ਼ਰਾਬ ਪੀਣ ਅਤੇ ਨਸ਼ੀਲੇ ਪਦਾਰਥਾਂ ਦੇ ਇਸ਼ਤਿਹਾਰ ਦੇਖਦੇ ਹਾਂ ਜੋ ਸਾਡੀ ਸਿਹਤ ਅਤੇ ਇੰਦਰੀਆਂ ਵਿੱਚ ਵਿਗਾੜ ਲਿਆਉਂਦੇ ਹਨ।

ਇਸ ਤੋਂ ਇਲਾਵਾ, ਭੜਕਾਊ ਸੰਗੀਤ, ਟੀਵੀ ਸ਼ੋਅ ਅਤੇ ਫਿਲਮਾਂ ਸਰੀਰਕ ਅਨੰਦ ਅਤੇ ਭੋਗ-ਵਿਲਾਸ ਦੀ ਭਾਲ ਨੂੰ ਉਤਸ਼ਾਹਿਤ ਕਰਦੀਆਂ ਹਨ।

ਹਿੰਸਾ ਅਤੇ ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੀਡੀਓ ਗੇਮਾਂ ਵੀ ਪ੍ਰਚਲਿਤ ਹਨ।

ਆਦਿ...

ਜਿੰਨੀ ਜ਼ਿਆਦਾ ਨਕਾਰਾਤਮਕ ਜਾਣਕਾਰੀ ਜਨਤਾ ਵਿੱਚ ਫੈਲਦੀ ਹੈ, ਓਨੇ ਹੀ ਲੋਕ ਇਸ ਪ੍ਰਤੀ ਸੰਵੇਦਨਸ਼ੀਲ ਨਹੀਂ ਹੁੰਦੇ, ਇਸ ਤਰ੍ਹਾਂ ਹੋਰ ਵੀ ਹਨੇਰੀ ਊਰਜਾ ਨੂੰ ਅੰਦਰ ਪ੍ਰਵੇਸ਼ ਕਰਨ ਦੀ ਆਗਿਆ ਮਿਲਦੀ ਹੈ। 2024 ਦੇ ਗਰਮੀਆਂ ਦੇ ਓਲੰਪਿਕ ਉਦਘਾਟਨ ਅਤੇ ਸਮਾਪਤੀ ਸਮਾਰੋਹਾਂ ਦੇ ਵਿਵਾਦਪੂਰਨ ਪ੍ਰੋਗਰਾਮਾਂ ਤੋਂ ਬਾਅਦ, ਜਿਨ੍ਹਾਂ ਨੇ ਸ਼ੈਤਾਨ ਦੀ ਵਡਿਆਈ ਕੀਤੀ, 2026 ਦੇ ਸਰਦੀਆਂ ਦੇ ਓਲੰਪਿਕ ਉਦਘਾਟਨ ਸਮਾਰੋਹ ਨੇ ਇੱਕ ਹੋਰ ਸ਼ਰਮਨਾਕ ਤਮਾਸ਼ਾ ਪੇਸ਼ ਕੀਤਾ।

ਇਟਲੀ ਵਿੱਚ ਇਸ ਸਮੇਂ ਬਹੁਤ ਚਰਚਾ ਵਿੱਚ ਰਹਿਣ-ਵਾਲੀਆਂ ਸਰਦੀਆਂ ਦੀਆਂ ਓਲੰਪਿਕ ਖੇਡਾਂ ਚੱਲ ਰਹੀਆਂ ਹਨ, ਅਤੇ ਕਿਸੇ ਵੀ ਬਹੁ-ਰਾਸ਼ਟਰੀ ਖੇਡ ਤਮਾਸ਼ੇ ਲਈ, ਸੁਰ ਪਹਿਲੀ ਰਾਤ 'ਤੇ ਹੀ ਸੈੱਟ ਕੀਤੀ ਗਈ ਹੈ: ਚਮਕ-ਦਮਕ, ਸ਼ਾਨ, ਉਦਘਾਟਨੀ ਸਮਾਰੋਹ। ਪਰ ਮੇਜ਼ਬਾਨਾਂ ਅਤੇ ਆਈਓਸੀ (ਅੰਤਰਰਾਸ਼ਟਰੀ ਓਲੰਪਿਕ ਕਮੇਟੀ) ਲਈ, 2026 ਖੇਡਾਂ ਦਾ ਉਹ ਪਹਿਲਾ ਕਦਮ ਵਿਵਾਦਪੂਰਨ ਹੋ ਗਿਆ ਹੈ, ਕਿਉਂਕਿ ਉਦਘਾਟਨੀ ਸਮਾਰੋਹ ਨੇ ਗੁੱਸਾ ਪੈਦਾ ਕਰ ਦਿੱਤਾ ਹੈ। ਪ੍ਰਬੰਧਕਾਂ 'ਤੇ ਸ਼ੈਤਾਨੀ ਪ੍ਰਤੀਕਵਾਦ ਦਾ ਪ੍ਰਦਰਸ਼ਨ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਅਤੇ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਓਲੰਪਿਕਜ਼ ਆਪਣੇ ਆਪ ਨੂੰ ਇਸ ਤਰਾਂ ਦੇ ਤੂਫਾਨ ਦੇ ਵਿਚਕਾਰ ਪਾਇਆ ਗਿਆ ਹੈ। ਬਹੁਤ ਸਾਰੇ ਉਪਭੋਗਤਾਵਾਂ ਨੇ ਪ੍ਰਬੰਧਕਾਂ 'ਤੇ ਇੱਕ ਸਰਵ ਵਿਆਪਕ, ਸਮਾਵੇਸ਼ੀ ਖੇਡ ਸਮਾਗਮ ਵਿੱਚ ਸ਼ੈਤਾਨੀ ਕਲਪਨਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ।

ਸੰਯੁਕਤ ਰਾਜ ਅਮਰੀਕਾ ਦੇ ਈਸਾਈ ਪੈਗੰਬਰ ਰੇਵਰੈਂਡ ਬਰੈਂਡਨ ਬਿਗਸ ਇਸ ਘਟਨਾ ਦੀ ਹਨੇਰੀ ਹਕੀਕਤ ਨੂੰ ਪ੍ਰਗਟ ਕਰਦੇ ਹਨ ਜਿਸ ਬਾਰੇ ਪ੍ਰਭੂ ਨੇ ਉਸਨੂੰ ਇੱਕ ਦਰਸ਼ਨ ਵਿੱਚ ਦੱਸਿਆ ਸੀ।

ਉਦਘਾਟਨ ਸਮਾਰੋਹ ਬਾਰੇ ਪ੍ਰਭੂ ਨੇ ਸਾਨੂੰ ਜੋ ਕੁਝ ਦਿਖਾਇਆ ਉਹ ਬਹੁਤ ਹੀ ਹਨੇਰਾ, ਘੋਰ ਸੀ। ਅਤੇ ਉਸਨੇ ਕਿਹਾ ਕਿ ਇਹ ਪੁਰਾਣੀਆਂ ਹਿਟਲਰ ਆਤਮਾਵਾਂ, ਪੁਰਾਣੇ ਸ਼ੈਤਾਨੀ ਸਬੰਧਾਂ ਨੂੰ ਜਗਾ ਰਿਹਾ ਹੋਵੇਗਾ। ਉਹ ਪੁਰਾਣੀਆਂ ਸ਼ੈਤਾਨੀ ਆਤਮਾਵਾਂ ਨੂੰ ਬੁਲਾ ਰਹੇ ਹਨ ਅਤੇ ਉਹ ਇਸਨੂੰ ਦੁਬਾਰਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਇਸਨੂੰ ਆਤਮਾ ਵਿੱਚ ਦੇਖਿਆ ਅਤੇ ਪ੍ਰਮਾਤਮਾ ਨੇ ਮੈਨੂੰ ਇਹ ਦਿਖਾਇਆ। ਇੱਕ ਹੋਰ ਗੱਲ ਜੋ ਮੈਨੂੰ ਉਦਘਾਟਨੀ ਸਮਾਰੋਹ ਬਾਰੇ ਦਿਲਚਸਪ ਲੱਗੀ ਉਹ ਇਹ ਸੀ ਕਿ ਪ੍ਰਭੂ ਪੋਰਟਲਾਂ ਬਾਰੇ ਗੱਲ ਕਰਦੇ ਰਹੇ ਅਤੇ ਉਹ ਛੋਟੀ ਜਿਹੀ ਚੀਜ਼ ਜੋ ਜ਼ਮੀਨ 'ਤੇ ਸੀ ਜਿਸ 'ਤੇ ਉਹ ਧਿਆਨ ਕੇਂਦਰਿਤ ਕਰਦੇ ਰਹੇ ਅਤੇ ਆਲੇ-ਦੁਆਲੇ ਰਹੇ ਕਿ ਇਹ ਇੱਕ ਪੋਰਟਲ ਵਰਗਾ ਦਿਖਾਈ ਦਿੰਦਾ ਸੀ। ਫਿਰ ਜਦੋਂ ਦੇਸ਼ ਇਸ ਵਿੱਚੋਂ ਲੰਘੇ, ਇਹ ਇੱਕ ਪੋਰਟਲ ਵਾਂਗ ਦਿਖਾਈ ਦਿੱਤਾ। ਅਤੇ ਇਹ ਉਹੀ ਗੱਲਾਂ ਸਨ ਜੋ ਮੈਂ ਤੁਹਾਨੂੰ ਦੱਸੀਆਂ ਸਨ: ਧਿਆਨ ਕੇਂਦਰਿਤ ਕਰੋ ਕਿ CERN, ਪੋਰਟਲਾਂ ਨਾਲ ਕੀ ਹੋ ਰਿਹਾ ਸੀ। ਮੈਂ ਕਿਹਾ ਇਹ ਸਟਾਰਗੇਟ ਵਰਗਾ ਹੈ। ਮੈਂ ਕਿਹਾ ਸਟਾਰਗੇਟ ਮੌਜੂਦ ਹੈ। ਇੱਕ ਅਜਿਹਾ ਪੋਰਟਲ ਹੈ ਜਿਸ ਨਾਲ ਉਹ ਛੇੜਛਾੜ ਕਰ ਰਹੇ ਹਨ ਜੋ ਸ਼ੈਤਾਨੀ ਉਦੇਸ਼ਾਂ ਲਈ ਹੋਵੇਗਾ।

ਇਕ ਅਜਿਹੇ ਖ਼ਤਰਨਾਕ ਸਮੇਂ ਵਿੱਚ ਜਦੋਂ ਹਨੇਰੀ ਸ਼ਕਤੀ ਮਨੁੱਖਾਂ ਨੂੰ ਗਿਰਾਉਣ ਲਈ ਭਰਮਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਸਾਨੂੰ ਮੁਕਤੀਦਾਤਾ, ਪ੍ਰਮਾਤਮਾ ਅਤੇ ਪ੍ਰਭੂ ਯਿਸੂ ਮਸੀਹ ਦੁਆਰਾ ਭੇਜੇ ਗਏ ਲੰਬੇ-ਸਮੇਂ-ਤੋਂ ਉਡੀਕੇ-ਜਾ-ਰਹੇ ਦਿਲਾਸੇ ਵਾਲੇ - ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੀ ਅਗਵਾਈ ਵਾਲੀ ਸਵਰਗੀ ਸ਼ਕਤੀ ਨਾਲ ਜੁੜਨਾ ਚਾਹੀਦਾ ਹੈ ਅਤੇ ਉਨ੍ਹਾਂ ਕੀਮਤੀ ਸੰਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੇ ਮਨੁੱਖਤਾ ਨੂੰ ਦਿੱਤੇ ਹਨ।

ਇਨ੍ਹਾਂ ਅਧਿਆਤਮਿਕ ਔਜ਼ਾਰਾਂ ਵਿੱਚ ਪੰਜ ਉਪਦੇਸ਼ ਸ਼ਾਮਲ ਹਨ ਜੋ ਪ੍ਰਭੂ ਯਿਸੂ ਮਸੀਹ ਦੁਆਰਾ ਦਿੱਤੇ-ਗਏ ਕਾਨੂੰਨਾਂ ਦੇ ਅਨੁਸਾਰ ਹਨ:

ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਦੇ ਪੈਰੋਕਾਰਾਂ ਲਈ ਜ਼ਰੂਰੀ ਪੰਜ ਉਪਦੇਸ਼:

1. ਜੀਵਾਂ ਦੀ ਜਾਨ ਲੈਣ ਤੋਂ ਬਚੋ। ਇਸ ਸਿਧਾਂਤ ਲਈ ਇਕ ਵੀਗਨ ਖੁਰਾਕ ਦੀ ਸਖ਼ਤੀ ਨਾਲ ਪਾਲਣਾ ਦੀ ਲੋੜ ਹੈ। ਕੋਈ ਮਾਸ, ਡੇਅਰੀ, ਮੱਛੀ, ਪੋਲਟਰੀ ਜਾਂ ਆਂਡੇ ਨਹੀਂ। 2. ਜੋ ਸੱਚ ਨਹੀਂ ਹੈ, ਉਸ ਤੋਂ ਪਰਹੇਜ਼ ਕਰੋ।

3. ਜੋ ਤੁਹਾਡਾ ਨਹੀਂ ਹੈ ਉਸਨੂੰ ਲੈਣ ਤੋਂ ਪਰਹੇਜ਼ ਕਰੋ।

4. ਜਿਨਸੀ ਦੁਰਾਚਾਰ ਤੋਂ ਬਚੋ।

5. ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਪਰਹੇਜ਼ ਕਰੋ। ਇਸ ਵਿੱਚ ਕਿਸੇ ਵੀ ਕਿਸਮ ਦੇ ਜ਼ਹਿਰਾਂ ਤੋਂ ਬਚਣਾ ਸ਼ਾਮਲ ਹੈ, ਜਿਵੇਂ ਕਿ ਸ਼ਰਾਬ, ਨਸ਼ੇ, ਤੰਬਾਕੂ, ਜੂਆ, ਅਸ਼ਲੀਲਤਾ, ਅਤੇ ਬਹੁਤ ਜ਼ਿਆਦਾ ਹਿੰਸਕ ਫਿਲਮਾਂ ਜਾਂ ਸਾਹਿਤ।

ਅਧਿਆਤਮਿਕ ਸਾਧਨਾਂ ਵਿੱਚ ਕੁਆਨ ਯਿਨ ਮੈਡੀਟੇਸ਼ਨ ਵਿਧੀ ਵੀ ਸ਼ਾਮਲ ਹੈ ਜੋ ਸਾਨੂੰ ਪ੍ਰਕਾਸ਼ਮਾਨ ਕਰਦੀ ਹੈ ਅਤੇ ਸਾਨੂੰ ਅੰਦਰੂਨੀ ਸਵਰਗੀ ਰੌਸ਼ਨੀ ਨੂੰ ਵੇਖਣ ਅਤੇ ਅੰਦਰੂਨੀ ਸਵਰਗੀ ਆਵਾਜ਼ ਸੁਣਨ ਦੀ ਆਗਿਆ ਦਿੰਦੀ ਹੈ।

ਉਨ੍ਹਾਂ ਨੇ ਪ੍ਰਮਾਤਮਾ ਦੀ ਸਿੱਖਿਆ ਅਤੇ ਅਸ਼ੀਰਵਾਦ ਨੂੰ ਸੰਸਾਰ ਦੇ ਹਰ ਕੋਨੇ ਵਿੱਚ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਫੈਲਾਉਣ ਲਈ ਸੁਪਰੀਮ ਮਾਸਟਰ ਟੀਵੀ ਲਾਂਚ ਕੀਤਾ। ਅਤੇ ਬ੍ਰਹਮ ਸ਼ਕਤੀ ਨੂੰ ਸੁਪਰੀਮ ਮਾਸਟਰ ਟੀਵੀ ਮੈਕਸ ਰਾਹੀਂ ਕਿਸੇ ਵੀ ਸਮੇਂ, ਕਿਤੇ ਵੀ ਵਧਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ, ਸਤਿਗੁਰੂ ਜੀ ਦੀਆਂ ਵੱਖ-ਵੱਖ ਸੁੰਦਰ ਕਲਾਤਮਕ ਰਚਨਾਵਾਂ ਬ੍ਰਹਮ ਸੁਰੱਖਿਆ ਦਾ ਸੰਚਾਰ ਕਰਦੀਆਂ ਹਨ, ਸਾਨੂੰ ਸਾਡੇ ਸੱਚੇ ਘਰ ਨਾਲ ਜੋੜਦੀਆਂ ਹਨ, ਅਤੇ ਸਾਨੂੰ ਵਾਧੂ ਅਧਿਆਤਮਿਕ ਨੁਕਤੇ ਦਿੰਦੀਆਂ ਹਨ।

ਜੇਕਰ ਅਸੀਂ ਇਨ੍ਹਾਂ ਸ਼ਕਤੀਸ਼ਾਲੀ ਸਵਰਗੀ ਸੰਦਾਂ ਨਾਲ ਆਪਣੇ ਆਪ ਨੂੰ ਬਚਾਉਂਦੇ ਹਾਂ ਤਾਂ ਅਸੀਂ ਨਕਾਰਾਤਮਕ ਸ਼ਕਤੀ ਦੇ ਨੁਕਸਾਨ ਤੋਂ ਸੁਰੱਖਿਅਤ ਹਾਂ। ਆਦਿ...

ਪਵਿੱਤਰ ਬਾਰ੍ਹਾਂ ਦੀ ਇੰਜੀਲ ਵਿੱਚ ਇਹ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਅੰਤ ਸਮੇਂ ਵਿੱਚ ਚੰਗੀਆਂ ਰੂਹਾਂ ਦੀ ਫ਼ਸਲ ਦੇ ਨਾਲ-ਨਾਲ ਧਰਮੀਆਂ ਦੀ ਅੰਤਿਮ ਜਿੱਤ ਅਤੇ ਦੁਸ਼ਟਾਂ ਦੇ ਵਿਨਾਸ਼ ਦੀ ਭਵਿੱਖਬਾਣੀ ਕੀਤੀ ਸੀ।

"ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ; ਖੇਤ ਸੰਸਾਰ ਹੈ, ਚੰਗੇ ਬੀਜ ਰਾਜ ਦੇ ਪੁੱਤਰ ਹਨ, ਪਰ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ। ਉਹ ਵੈਰੀ ਜਿਸਨੇ ਉਨ੍ਹਾਂ ਨੂੰ ਬੀਜਿਆ ਉਹ ਸ਼ੈਤਾਨ ਹੈ; ਵਾਢੀ ਸੰਸਾਰ ਦਾ ਅੰਤ ਹੈ, ਅਤੇ (ਫਸਲ) ਵੱਢਣ-ਵਾਲੇ ਦੂਤ ਹਨ।

ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਜਾਂਦੀ ਅਤੇ ਅੱਗ ਵਿੱਚ ਸਾੜੀ ਜਾਂਦੀ ਹੈ, ਇਸੇ ਤਰ੍ਹਾਂ ਇਸ ਜੁਗ, ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਭੇਜੇਗਾ, ਅਤੇ ਉਹ ਉਸਦੇ ਰਾਜ ਵਿੱਚੋਂ ਸਾਰੀਆਂ ਚੀਜ਼ਾਂ ਇਕਠੀਆਂ ਕਰਨਗੇ ਜੋ ਨਾਰਾਜ਼ ਕਰਦੀਆਂ ਹਨ, ਅਤੇ ਉਹ ਜਿਹੜੇ ਬਦੀ ਕਰਦੇ ਹਨ, ਅਤੇ ਉਨ੍ਹਾਂ ਨੂੰ ਇਕ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ, ਅਤੇ ਉਹ ਜਿਹੜੇ ਸ਼ੁੱਧ ਨਹੀਂ ਹੋਣਗੇ ਉਹ ਪੂਰੀ ਤਰ੍ਹਾਂ ਭਸਮ ਹੋ ਜਾਣਗੇ। ਤਦ ਧਰਮੀ ਲੋਕ ਸਵਰਗ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ।"

ਇਕੱ ਮੌਤ-ਦੇ-ਨੇੜੇ ਦੇ ਅਨੁਭਵ ਦੌਰਾਨ, ਈਸਾਈ ਮੰਤਰੀ ਹਾਵਰਡ ਸਟੌਰਮ ਨੇ ਪਹਿਲਾਂ ਹੀ ਦੇਖਿਆ ਸੀ ਕਿ ਧਰਤੀ ਦਾ ਭਵਿੱਖ ਉਨ੍ਹਾਂ ਲੋਕਾਂ ਲਈ ਕਿਹੋ ਜਿਹਾ ਹੋਵੇਗਾ ਜੋ ਪਰਉਪਕਾਰੀ ਰਸਤਾ ਚੁਣਦੇ ਹਨ। ਉਸਨੇ ਆਪਣੀ ਕਿਤਾਬ "ਮਾਈ ਡਿਸੈਂਟ ਇਨਟੂ ਡੈਥ, ਏ ਸੈਕਿੰਡ ਚਾਂਸ ਐਟ ਲਾਈਫ" ਵਿੱਚ ਹੇਠ ਲਿਖਿਆਂ ਦਾ ਵਰਣਨ ਕੀਤਾ ਹੈ।

"ਅਸੀਂ ਇੱਕ ਸੁੰਦਰ ਕੁਦਰਤੀ ਜੰਗਲੀ ਮਾਹੌਲ ਵਿੱਚ ਸੀ। ਮਨੁੱਖੀ ਘੁਸਪੈਠ ਜਾਂ ਮਨੁੱਖ-ਦੁਆਰਾ-ਬਣਾਏ ਯੰਤਰਾਂ ਦਾ ਕੋਈ ਸਬੂਤ ਨਹੀਂ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਭਵਿੱਖ ਸੀ, ਅਤੇ ਅਸੀਂ ਇੱਕ ਬਾਗ਼ ਵਿੱਚ ਸੀ ਜਿਸ ਦੀ ਲੋਕ ਦੇਖਭਾਲ ਕਰਦੇ ਸਨ। [...]

ਸਾਰਿਆਂ ਨੇ ਆਪਣਾ ਜ਼ਿਆਦਾਤਰ ਸਮਾਂ ਬੱਚਿਆਂ ਨਾਲ ਬਿਤਾਇਆ, ਉਨ੍ਹਾਂ ਨੂੰ ਪਿਆਰ ਅਤੇ ਕੁਦਰਤੀ ਸੰਸਾਰ ਦੇ ਅਜੂਬਿਆਂ ਬਾਰੇ ਸਿਖਾਇਆ.... ਲੋਕ ਪੌਦਿਆਂ ਦੇ ਕੋਲ ਬੈਠ ਕੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਭੋਜਨ ਇਕੱਠਾ ਕਰਦੇ ਸਨ। ਕੁਝ ਹੀ ਮਿੰਟਾਂ ਵਿੱਚ ਉਹ ਪੱਕੇ ਹੋਏ ਫਲ ਅਤੇ ਸਬਜ਼ੀਆਂ ਦੀ ਵਾਢੀ ਕਰ ਸਕਦੇ ਸਨ। ਉਨ੍ਹਾਂ ਨੇ ਜੋ ਉਗਾਇਆ ਉਹ ਤੁਰੰਤ ਖਾ ਲਿਆ, ਬਿਨਾਂ ਪਕਾਏ।”

“ਪੌਦਿਆਂ ਨੂੰ ਵਿਅਕਤੀਗਤ ਤੌਰ 'ਤੇ ਲੋਕ ਪਿਆਰ ਕਰਨਗੇ ਅਤੇ ਪਾਲਨਗੇ। ਸਾਰੇ ਜਾਨਵਰ ਲੋਕਾਂ ਨਾਲ ਇਕਸੁਰਤਾ ਵਿੱਚ ਰਹਿਣਗੇ। ਪੂਰੇ ਸੰਸਾਰ ਵਿੱਚ ਅਣਗਿਣਤ ਛੋਟੇ-ਛੋਟੇ ਭਾਈਚਾਰੇ ਹੋਣਗੇ ਅਤੇ ਹਰੇਕ ਦੀ ਆਪਣੀ ਪਛਾਣ ਅਤੇ ਸੱਭਿਆਚਾਰ ਹੋਵੇਗਾ।”

“ਲੋਕ ਇਸ ਸੰਸਾਰ ਵਿੱਚ ਮਿਲੇ ਜੀਵਨ ਅਨੁਭਵ ਦੀ ਕਦਰ ਕਰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਇਹ ਪ੍ਰਮਾਤਮਾ ਵੱਲੋਂ ਇੱਕ ਅਨਮੋਲ ਤੋਹਫ਼ਾ ਹੈ।”

“ਲੋਕ ਪੈਦਾ ਹੋਏ, ਵੱਡੇ ਹੋਏ, ਸਿੱਖੇ ਅਤੇ ਮਰ ਗਏ। ਉਹ ਪ੍ਰਮਾਤਮਾ ਨੂੰ ਪਿਆਰ ਕਰਨ, ਇੱਕ ਦੂਜੇ ਨੂੰ ਪਿਆਰ ਕਰਨ ਅਤੇ ਆਪਣੇ ਆਪ ਨੂੰ ਪਿਆਰ ਕਰਨ ਲਈ ਜੀਉਂਦੇ ਸਨ।”

"ਇਹ ਉਹ ਭਵਿੱਖ ਹੈ ਜੋ ਪ੍ਰਮਾਤਮਾ ਮਨੁੱਖਤਾ ਲਈ ਚਾਹੁੰਦਾ ਹੈ ਅਤੇ ਇਹ ਜ਼ਰੂਰ ਹੋਵੇਗਾ। ਇਹ ਉਹ ਸੰਸਾਰ ਹੈ ਜਿਸ ਨੂੰ ਪ੍ਰਮਾਤਮਾ ਨੇ ਸਾਡੇ ਰਹਿਣ ਲਈ ਬਣਾਇਆ ਹੈ। ਇਹੀ ਤਰੀਕਾ ਹੈ ਜਿਸ ਤਰ੍ਹਾਂ ਪ੍ਰਮਾਤਮਾ ਨੇ ਮਨੁੱਖਾਂ ਨੂੰ ਜੀਣ ਲਈ ਬਣਾਇਆ ਹੈ।"

"ਪ੍ਰਮਾਤਮਾ ਹੁਣ ਸੰਸਾਰ ਨੂੰ ਬਦਲ ਰਿਹਾ ਹੈ। ਪ੍ਰਮਾਤਮਾ ਸੰਸਾਰ ਭਰ ਵਿੱਚ ਧਰਮ ਪਰਿਵਰਤਨ ਚਾਹੁੰਦਾ ਹੈ। ਪ੍ਰਮਾਤਮਾ ਹਰ ਵਿਅਕਤੀ ਨੂੰ ਉਹ ਵਿਅਕਤੀ ਬਣਨ ਲਈ ਜਗਾਉਣ ਜਾ ਰਿਹਾ ਹੈ ਜਿਸ ਲਈ ਉਸਨੂੰ ਬਣਾਇਆ ਗਿਆ ਸੀ। ਜਿਹੜੇ ਲੋਕ ਪ੍ਰਮਾਤਮਾ ਦੀ ਇੱਛਾ ਨੂੰ ਸਵੀਕਾਰ ਕਰਦੇ ਹਨ, ਉਹ ਵਧਣ-ਫੁੱਲਣਗੇ, ਅਤੇ ਜੋ ਪ੍ਰਮਾਤਮਾ ਦੇ ਪਿਆਰ ਤੋਂ ਇਨਕਾਰ ਕਰਦੇ ਹਨ, ਉਹ ਨਾਸ਼ ਹੋ ਜਾਣਗੇ।"

ਜੀਵਤ ਹੋਣ ਦਾ ਇਕੱ ਕਿੰਨਾ ਸ਼ਾਨਦਾਰ ਸਮਾਂ ਹੈ, ਕਿਉਂਕਿ ਸਾਡੇ ਪਰਮ ਦਿਆਲੂ ਪਰਮ ਸਤਿਗੁਰੂ ਚਿੰਗ ਹਾਈ ਜੀ, ਵਾਪਸ-ਆਏ ਮਸੀਹਾ, ਵੀਗਨ ਜੀਵਨ ਸ਼ੈਲੀ, ਦਿਲੋਂ ਪ੍ਰਾਰਥਨਾ, ਸੁਹਿਰਦ ਪਛਤਾਵਾ, ਅਤੇ ਨੇਕ ਜੀਵਨ ਸ਼ੈਲੀ ਦੁਆਰਾ ਮਨੁੱਖਤਾ ਨੂੰ ਅਧਿਆਤਮਿਕ ਮੁਕਤੀ ਵੱਲ ਸੇਧਿਤ ਕਰ ਰਹੇ ਹਨ। ਚੰਗੀਆਂ ਰੂਹਾਂ ਦੀ ਅੰਤਿਮ ਫ਼ਸਲ ਖੇਤ ਵਿੱਚ ਭਰਪੂਰ ਹੋਵੇਗੀ ਜਦੋਂ ਜ਼ਿਆਦਾ ਲੋਕ ਪ੍ਰਮਾਤਮਾ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਤੇ ਭੂਤਕਾਲ ਅਤੇ ਵਰਤਮਾਨ ਦੇ ਗਿਆਨਵਾਨ ਗੁਰੂਆਂ ਦੁਆਰਾ ਸਿਖਾਏ-ਗਏ ਧਰਮੀ ਅਤੇ ਸੰਤ ਤਰੀਕੇ ਨਾਲ ਜੀਵਨ ਬਤੀਤ ਕਰਨ ਦੀ ਚੋਣ ਕਰਨਗੇ।
ਹੋਰ ਦੇਖੋ
ਸਾਰੇ ਭਾਗ (74/74)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
13636 ਦੇਖੇ ਗਏ
2

2024-11-17
8050 ਦੇਖੇ ਗਏ
3

2024-11-24
7342 ਦੇਖੇ ਗਏ
4

2024-12-01
6736 ਦੇਖੇ ਗਏ
5

2024-12-08
7999 ਦੇਖੇ ਗਏ
6

2024-12-15
24471 ਦੇਖੇ ਗਏ
7

2024-12-22
7014 ਦੇਖੇ ਗਏ
8

2024-12-29
6869 ਦੇਖੇ ਗਏ
9

2025-01-05
6464 ਦੇਖੇ ਗਏ
10

2025-01-12
6154 ਦੇਖੇ ਗਏ
11

2025-01-19
6894 ਦੇਖੇ ਗਏ
12

2025-01-26
5750 ਦੇਖੇ ਗਏ
13

2025-02-02
5834 ਦੇਖੇ ਗਏ
14

2025-02-09
5559 ਦੇਖੇ ਗਏ
15

2025-02-16
8166 ਦੇਖੇ ਗਏ
16

2025-02-23
6514 ਦੇਖੇ ਗਏ
17

2025-03-02
7474 ਦੇਖੇ ਗਏ
18

2025-03-09
7339 ਦੇਖੇ ਗਏ
19

2025-03-16
5675 ਦੇਖੇ ਗਏ
20

2025-03-23
6136 ਦੇਖੇ ਗਏ
21

2025-03-30
6138 ਦੇਖੇ ਗਏ
22

2025-04-06
6197 ਦੇਖੇ ਗਏ
23

2025-04-13
5625 ਦੇਖੇ ਗਏ
24

2025-04-20
6224 ਦੇਖੇ ਗਏ
25

2025-04-27
5641 ਦੇਖੇ ਗਏ
26

2025-05-04
7523 ਦੇਖੇ ਗਏ
27

2025-05-11
5759 ਦੇਖੇ ਗਏ
28

2025-05-18
4741 ਦੇਖੇ ਗਏ
29

2025-05-25
5161 ਦੇਖੇ ਗਏ
30

2025-06-01
5085 ਦੇਖੇ ਗਏ
31

2025-06-08
4781 ਦੇਖੇ ਗਏ
32

2025-06-15
5726 ਦੇਖੇ ਗਏ
33

2025-06-22
5818 ਦੇਖੇ ਗਏ
34

2025-06-29
6380 ਦੇਖੇ ਗਏ
35

2025-07-06
5894 ਦੇਖੇ ਗਏ
36

2025-07-13
5267 ਦੇਖੇ ਗਏ
37

2025-07-20
5763 ਦੇਖੇ ਗਏ
38

2025-07-27
4792 ਦੇਖੇ ਗਏ
39

2025-08-03
5905 ਦੇਖੇ ਗਏ
40

2025-08-10
4464 ਦੇਖੇ ਗਏ
41

2025-08-17
4456 ਦੇਖੇ ਗਏ
42

2025-08-24
4380 ਦੇਖੇ ਗਏ
43

2025-08-31
4053 ਦੇਖੇ ਗਏ
44

2025-09-07
4394 ਦੇਖੇ ਗਏ
45

2025-09-14
3892 ਦੇਖੇ ਗਏ
46

2025-09-21
3923 ਦੇਖੇ ਗਏ
47

2025-09-28
3966 ਦੇਖੇ ਗਏ
48

2025-10-05
3624 ਦੇਖੇ ਗਏ
49

2025-10-12
4110 ਦੇਖੇ ਗਏ
50

2025-10-19
4524 ਦੇਖੇ ਗਏ
51

2025-10-26
4049 ਦੇਖੇ ਗਏ
52

2025-11-02
7143 ਦੇਖੇ ਗਏ
53

2025-11-09
4264 ਦੇਖੇ ਗਏ
54

2025-11-16
4025 ਦੇਖੇ ਗਏ
55

2025-11-23
4185 ਦੇਖੇ ਗਏ
56

2025-11-30
3942 ਦੇਖੇ ਗਏ
57

2025-12-07
4244 ਦੇਖੇ ਗਏ
58

2025-12-14
4151 ਦੇਖੇ ਗਏ
59

2025-12-21
3590 ਦੇਖੇ ਗਏ
60

2025-12-28
3526 ਦੇਖੇ ਗਏ
61

2026-01-04
3428 ਦੇਖੇ ਗਏ
62

2026-01-11
3584 ਦੇਖੇ ਗਏ
63

2026-01-18
3655 ਦੇਖੇ ਗਏ
64

2026-01-25
3245 ਦੇਖੇ ਗਏ
65

2026-02-01
3630 ਦੇਖੇ ਗਏ
66

2026-02-08
3660 ਦੇਖੇ ਗਏ
67

2026-02-15
3439 ਦੇਖੇ ਗਏ
68

2026-02-22
4948 ਦੇਖੇ ਗਏ
69

2026-03-01
4556 ਦੇਖੇ ਗਏ
70

2026-03-22
3215 ਦੇਖੇ ਗਏ
71

2026-03-29
2788 ਦੇਖੇ ਗਏ
72

2026-04-05
2830 ਦੇਖੇ ਗਏ
73

2026-04-12
2165 ਦੇਖੇ ਗਏ
74

2026-04-19
1041 ਦੇਖੇ ਗਏ
ਹੋਰ ਦੇਖੋ
ਦੇਖਣ ਲਈ ਸੂਚੀ (1/100)

75

2024-11-03
18421 ਦੇਖੇ ਗਏ
87
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-08-11
5211 ਦੇਖੇ ਗਏ
88
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-08-04
6041 ਦੇਖੇ ਗਏ
89
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-07-28
7202 ਦੇਖੇ ਗਏ
90
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-07-21
8868 ਦੇਖੇ ਗਏ
91
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-07-14
7842 ਦੇਖੇ ਗਏ
92
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-07-07
6697 ਦੇਖੇ ਗਏ
93
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-06-30
6881 ਦੇਖੇ ਗਏ
94
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-06-23
7427 ਦੇਖੇ ਗਏ
95
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-06-16
6929 ਦੇਖੇ ਗਏ
96
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-06-09
8925 ਦੇਖੇ ਗਏ
97
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-06-02
7470 ਦੇਖੇ ਗਏ
98
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-05-26
8504 ਦੇਖੇ ਗਏ
100
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-05-12
8119 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
9:01
ਧਿਆਨਯੋਗ ਖਬਰਾਂ
2026-04-20
616 ਦੇਖੇ ਗਏ
ਧਿਆਨਯੋਗ ਖਬਰਾਂ
2026-04-20
520 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-20
415 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-20
682 ਦੇਖੇ ਗਏ
ਧਿਆਨਯੋਗ ਖਬਰਾਂ
2026-04-19
3051 ਦੇਖੇ ਗਏ
ਧਿਆਨਯੋਗ ਖਬਰਾਂ
2026-04-19
567 ਦੇਖੇ ਗਏ
37:27
ਧਿਆਨਯੋਗ ਖਬਰਾਂ
2026-04-19
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-19
1041 ਦੇਖੇ ਗਏ
ਇਕ ਸੰਤ ਦਾ ਜੀਵਨ
2026-04-19
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ